ਲੁਧਿਆਣਾ ਦੀ ਸੈਂਟਰਲ ਜੇਲ੍ਹ ਤੋਂ ਸਾਹਮਣੇ ਆਈ ਇਕ ਵੀਡੀਓ ਜਿਸ ਦੇ ਵਿਚ ਲੁਧਿਆਣਾ ਦਾ ਇਕ ਸ਼ਖਸ ਜਿਸਦਾ ਨਾਂ ਕਾਰਤਿਕ ਬੱਗਨ ਦੱਸਿਆ ਜਾ ਰਿਹਾ ਹੈ ਜਿਸ ਵਿਚ ਸ਼ਰੇਆਮ ਵੀਡੀਓ ਕਾਲ ਦੇ ਉੱਤੇ ਆਪਣੇ ਕਰੀਬੀਆਂ ਤੇ ਨਾਲ ਜੇਲ੍ਹ ਦੇ ਅੰਦਰੋ ਗੱਲਬਾਤ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਅਕਸਰ ਹੀ ਏਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਜੇਲ਼ ਪ੍ਰਸ਼ਾਸ਼ਨ ਉਸ ਵੇਲੇ ਇਹ ਕਹਿੰਦਾ ਹੈ ਕਿ ਅੰਦਰ ਪੂਰੀ ਸਖ਼ਤੀ ਹੈ ਅਤੇ ਅੰਦਰ ਕੋਈ ਫ਼ੋਨ ਨਹੀਂ ਚਲਦਾ ਪਰ ਏਦਾਂ ਦੀਆਂ ਵੀਡੀਓ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਬੜੇ ਵੱਡੇ ਸਵਾਲ ਖੜ੍ਹੇ ਕਰ ਦੇਂਦੀਆਂ ਹਨ |
.
Look at the inside of the prison, the prisoners are openly talking on video calls.
.
.
.
#pnjabpolice #punjabnews #punjab
~PR.182~